फगवाड़ा मौसम ➔ SENSEX/NIFTY: ▲ लाइव ➔ USD/INR ➔ आज का पंचांग ➔

Category: ਪੰਜਾਬੀ

ਝੋਟਾ ਕਤਲ ਕਾਂਡ ਦੇ ਰੋਸ ਵਜੋਂ ਫਗਵਾੜਾ ਵਿੱਚ ਅਕਾਲੀ ਦਲ ਦਾ ਰੋਸ ਮਾਰਚ

ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨਾਲ ਭਗਵੰਤ ਮਾਨ ਸਰਕਾਰ ਦੀਆਂ ਨੀਂਹਾਂ ਹਿੱਲੀਆਂ—ਖੁਰਾਣਾ/ਚੰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ. ਰਣਜੀਤ ਸਿੰਘ ਖੁਰਾਣਾ ਅਤੇ ਸ. ਰਜਿੰਦਰ ਸਿੰਘ ਚੰਦੀ ਦੀ…

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਰੋਸ ਵਜੋਂ ਪੰਜਾਬ ਬੰਦ ਨੂੰ ਫਗਵਾੜਾ ’ਚ ਮਿਲਿਆ ਭਰਵਾਂ ਹੁੰਗਾਰਾ

ਬਾਜ਼ਾਰ ਰਹੇ ਬੰਦ, ਰੋਸ ਮਾਰਚ ਕੱਢ ਕੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਕੀਤੀ ਮੰਗ; ਜਥੇਬੰਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ ਫਗਵਾੜਾ, 15 ਅਕਤੂਬਰ (ਲਾਲੀ ਪੰਡੋਰੀ) — ਮਾਨਸਾ…

ਝੋਟਾ ਕਤਲ ਕਾਂਡ: ਰਣਜੀਤ ਕੌਰ ਰਾਣੀ ਨੇ ਪੀੜਤ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ, ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ

ਕਿਹਾ—ਇਸ਼ਤਿਹਾਰਾਂ ਦੇ ਸਹਾਰੇ ਨਸ਼ਿਆਂ ਵਿਰੁੱਧ ਜੰਗ ਲੜ ਰਹੀ ਮਾਨ ਸਰਕਾਰ, ਖ਼ਮਿਆਜ਼ਾ ਭੁਗਤ ਰਹੀ ਪੰਜਾਬ ਦੀ ਜਨਤਾ ਫਗਵਾੜਾ, 15 ਅਕਤੂਬਰ। ਮਾਨਸਾ ਵਾਸੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ’ਤੇ ਡੂੰਘੇ…

ਪੰਜਾਬ ਬੰਦ ਨੂੰ ਸਮਰਥਨ ਦੇਣ ’ਤੇ ਵਿਧਾਇਕ ਧਾਲੀਵਾਲ ਨੇ ਫਗਵਾੜਾ ਵਾਸੀਆਂ ਦਾ ਕੀਤਾ ਧੰਨਵਾਦ

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੀ ਇਕਜੁੱਟਤਾ ਦੀ ਕੀਤੀ ਸ਼ਲਾਘਾ, ਇਨਸਾਫ਼ ਦੀ ਮੰਗ ਨੂੰ ਦੱਸਿਆ ਅਹਿਮ ਫਗਵਾੜਾ। ਮਾਨਸਾ ਵਾਸੀ ਪਰਵਿੰਦਰ ਸਿੰਘ ਝੋਟਾ ਦੇ…

ਝੋਟਾ ਕਤਲ ਮਾਮਲਾ: ਨਸ਼ਿਆਂ ’ਤੇ ਨਾਕਾਮੀ ਲਈ ਕਰਮਜੀਤ ਬਿੱਟੂ ਨੇ ‘ਆਪ’ ਸਰਕਾਰ ਤੇ ਅਕਾਲੀ-ਭਾਜਪਾ ਨੂੰ ਘੇਰਿਆ, ਮੰਗਿਆ ਮੁੱਖ ਮੰਤਰੀ ਦਾ ਅਸਤੀਫ਼ਾ

ਬਿੱਟੂ ਦਾ ਦੋਸ਼—ਨਸ਼ਿਆਂ ਵਿਰੁੱਧ ਬੋਲਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਸਰਕਾਰ ਅਸਫ਼ਲ; ਪਿਛਲੀਆਂ ਸਰਕਾਰਾਂ ਦੀ ਭੂਮਿਕਾ ’ਤੇ ਵੀ ਉਠਾਏ ਸਵਾਲ ਫਗਵਾੜਾ। ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੇ ਪੰਜਾਬ…

ਝੋਟਾ ਕਤਲ ਮਾਮਲਾ: ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਹੀ ਸੁਰੱਖਿਅਤ ਨਹੀਂ ਤਾਂ ਮੁਹਿੰਮ ਦੇ ਦਾਅਵਿਆਂ ’ਤੇ ਕਿਵੇਂ ਹੋਵੇ ਭਰੋਸਾ?

ਬਲਵਿੰਦਰ ਧਾਲੀਵਾਲ ਨੇ ਮਾਨ ਸਰਕਾਰ ਨੂੰ ਘੇਰਿਆ; ਪੁੱਛਿਆ—ਨਸ਼ਾ ਰੋਕ ਰਹੀ ਹੈ ਸਰਕਾਰ ਜਾਂ ਨਸ਼ਾ ਰੋਕਣ ਵਾਲਿਆਂ ਨੂੰ ਹੀ? ਫਗਵਾੜਾ, 13 ਅਕਤੂਬਰ (ਦਿਗਵਿੰਦਰ ਰਾਣਾ) ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ…

ਪਰਗਟ ਸਿੰਘ ਦੀ ਤਾਜਪੋਸ਼ੀ ਲਈ ਕਾਂਗਰਸੀਆਂ ਦਾ ਵੱਡਾ ਜਥਾ ਫਗਵਾੜਾ ਤੋਂ ਚੰਡੀਗੜ੍ਹ ਰਵਾਨਾ ਹੋਇਆ।

ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ—ਨਵੇਂ ਪ੍ਰਧਾਨ ਦੀ ਅਗਵਾਈ ਹੇਠ ਪਾਰਟੀ ਨਵੇਂ ਜੋਸ਼ ਨਾਲ ਉਠਾਏਗੀ ਲੋਕਾਂ ਦੇ ਮੁੱਦੇ ਨਰੇਸ਼ ਭਾਰਦਵਾਜ ਤੇ ਵਿੱਕੀ ਰਾਣੀਪੁਰ ਸਮੇਤ ਮਹਿਲਾ ਕਾਂਗਰਸ, ਯੂਥ ਕਾਂਗਰਸ ਅਤੇ ਵੱਖ-ਵੱਖ ਸੈੱਲਾਂ…

ਦਸ ਮਹੀਨੇ ਬਾਅਦ ਵੀ ਕਪੂਰਥਲਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਨਹੀਂ, ਚੇਅਰਮੈਨ ਦੀ ਚੋਣ ਵੀ ਲਟਕੀ

ਸੁਰਿੰਦਰ ਸਿੰਘ ਰਾਵਲਪਿੰਡੀ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗਿਆ ਜਵਾਬ; ਕਿਹਾ—ਚੁਣੇ ਹੋਏ ਨੁਮਾਇੰਦਿਆਂ ਨੂੰ ਕੰਮ ਕਰਨ ਦਾ ਮੌਕਾ ਨਾ ਦੇਣਾ ਲੋਕਾਂ ਦੇ ਫ਼ਤਵੇ ਦੀ ਅਣਦੇਖੀ ਫਗਵਾੜਾ— ਜ਼ਿਲ੍ਹਾ ਕਪੂਰਥਲਾ ਵਿੱਚ ਜ਼ਿਲ੍ਹਾ…

ਮਾਨਸਿਕ ਪਰੇਸ਼ਾਨੀ ਨੂੰ ਲੁਕਾਉਣਾ ਨਹੀਂ, ਸਮੇਂ ਸਿਰ ਮਦਦ ਲੈਣਾ ਜ਼ਰੂਰੀ: ਸਿਵਲ ਹਸਪਤਾਲ ਫਗਵਾੜਾ ਵਿਖੇ ਜਾਗਰੂਕਤਾ ਦਾ ਸੁਨੇਹਾ

ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਮਾਹਿਰਾਂ ਨੇ ਤਣਾਅ, ਚਿੰਤਾ ਅਤੇ ਉਦਾਸੀ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਕੀਤੀ ਅਪੀਲ; ਪਰਿਵਾਰਕ ਸਹਿਯੋਗ ਅਤੇ ਸਮੇਂ ਸਿਰ ਇਲਾਜ ਨੂੰ ਦੱਸਿਆ ਅਹਿਮ ਫਗਵਾੜਾ, 10…

2027 ਦੀਆਂ ਚੋਣਾਂ ਲਈ ਅਕਾਲੀ ਦਲ ਨੇ ਫਗਵਾੜਾ ਤੋਂ ਸ਼ੁਰੂ ਕੀਤੀ ਲੋਕਾਂ ਦੇ ਸੁਝਾਅ ਲੈਣ ਦੀ ਮੁਹਿੰਮ

ਲੋਕਾਂ ਦੀਆਂ ਸਮੱਸਿਆਵਾਂ ਤੇ ਲੋੜਾਂ ਦੇ ਆਧਾਰ ’ਤੇ ਤਿਆਰ ਹੋਵੇਗਾ ਚੋਣ ਮਨੋਰਥ ਪੱਤਰ; 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ਜਾਰੀ ਕਰਨ ਦੀ ਯੋਜਨਾ—ਵਾਹਦ/ਖੁਰਾਣਾ ਫਗਵਾੜਾ, 9 ਅਕਤੂਬਰ (ਦਿਗਵਿੰਦਰ ਰਾਣਾ) ਪੰਜਾਬ ਵਿਧਾਨ…